ਅਤਿੰਦਰ ਪਾਲ ਸਿੰਘ
ਅਤਿੰਦਰ ਪਾਲ ਸਿੰਘ 1990 ਵਿੱਚ ਭਾਰਤੀ ਸੰਸਦ ਵਿੱਚ ਭਾਰਤ ਅੰਦਰ ਆਪਣੇ ਨਿਸ਼ਾਨ ਵਾਲੇ ਖ਼ਾਲਸਤਾਨ ਹਿਤ ਆਵਾਜ਼ ਬੁਲੰਦ ਕਰਕੇ ਇਸ ਨੂੰ ਪਰਵਾਨਗੀ ਲੈ ਕੇ ਦੇਣ ਵਾਲੇ ਪਹਿਲੇ ਸਿੱਖ ਲੀਡਰ ਹਨ | ਪੰਜਾਬ ਹੀ ਨਹੀਂ ਸੰਸਾਰ ਪੱਧਰ ਤੇ ਲੋਕਤੰਤਰੀ ਪੱਧਤੀ ਰਾਹੀਂ ਖ਼ਾਲਸਤਾਨ ਲਈ ਭਾਰਤ ਅੰਦਰ ਵੋਟਾਂ ਮੰਗਣ ਅਤੇ “ਤੂਸੀ ਮੈਨੂੰ ਵੋਟ ਦਿਓ ਮੈਂ ਤੁਹਾਨੂੰ ਖ਼ਾਲਸਤਾਨ ਦੇਵਾਂਗਾ” ਦੇ ਮੈਨੀਫੈਸਟੋ ਨੂੰ ਫਰਵਰੀ 2007 ਅਤੇ 2012 ਦੀਆਂ ਚੋਣਾਂ ਵਿੱਚ ਪ੍ਰਵਾਨ ਕਰਵਾ ਕੇ ਵਿਧਾਨ ਸਭਾ ਚੋਣ ਲੜਨ ਵਾਲੇ ਜੋਧੇ ਹਨ|
ਅਤਿੰਦਰ ਪਾਲ ਸਿੰਘ ਦੀਆਂ
ਛੱਪ ਚੁੱਕੀਆਂ ਕਿਤਾਬਾਂ ਕਿਤਾਬਾਂ
ਗੁਰਿਆਈ ਗੁਰੂ ਪੰਥ ਦਾ ਸਿੱਖ ਸੰਕਲਪ
ਢਾਈ ਕਰੋੜ ਦੀ ਆਬਾਦੀ ਵਾਲੀ ਸਿੱਖ ਕੌਮ ਆਪਣੇ ਵਿਚੋਂ ਚੰਦ ਕੁ “ਨਿਰੋਲ ਮਨੁੱਖ ਸਿੱਖ” ਆਗੂਆਂ ਦੀ ਭਾਲ ਨਹੀਂ ਕਰ ਸਕਦੀ ?
ਅਕਾਲ ਅਤੇ ਸਿੱਖ ਦੋਵੇਂ ਕੇਸਾਧਾਰੀ ਹਨ New Edition
ਪੁਸਤਕ “ਅਕਾਲ ਅਤੇ ਸਿੱਖ ਦੋਵੇਂ ਕੇਸਾਧਾਰੀ ਹਨ”ਸੰਸਾਰ ਦੇ ਸਾਹਮਣੇ ਸਿੱਖ ਸਿਵਿਲਾਈਜੇਸ਼ਨ ਦਾ ਸਿੱਕੇ ਬੰਦ ਆਰੰਭ ਕਰਦੀ ਹੈ।
ਅਤਿੰਦਰ ਪਾਲ ਸਿੰਘ ਦੀ
ਡਿਜੀਟਲ ਸਿੱਖ ਹਵਾਲਾ ਲਾਈਬ੍ਰੇਰੀ