Author: Atinderpal

ਵੀਰ ਬਾਲ ਦਿਵਸ ਅਤੇ ਮਾਤਮੀ ਬਿਗਲ ਵਿਚਲੀ ਗੁੱਝੀ ਸਾਜ਼ਸ਼ ਨੂੰ ਫੜਨਾ ਸਿੱਖੋ ਵੀਰ ਬਾਲ ਦਿਵਸ ਅਤੇ ਮਾਤਮੀ ਬਿਗਲ ਦੀ ਸਿਰਜੀ ਗਈ ਕਥਾ ਬਿਰਤਾਂਤ ਦੇ ਪ੍ਰਸੰਗ ਦੀ ਰੋਗਾਣੂ ਦਾ ਨਿਦਾਨ ਕਰਨਾ ਜ਼ਰੂਰੀ ਹੈ। ਚਾਹੇ ਥੁੱਕਿਆ ਚੱਟਿਆ ਗਿਆ ਹੈ ਪਰ ਉਹ ਰਿਕਾਰਡ ਵਿਚ ਦਰਜ ਹੋਣਾ ਚਾਹੀਦਾ ਹੈ।ਪਰ ਭਾਜਪਾ ਤਾਂ ਹਾਲੇ ਵੀ ਆਪਣੀ ਬਿਪਰ ਉਤੋਂ ਘੋਰ ਮਨਮਤਿ ਵਾਲੀ ਬਿਰਤਾਂਤਿਕ ਸਿੱਖੀ ਦੇ ਜ਼ਹਿਰ ਨੂੰ ਭਾਰਤ ਤੋਂ ਸੰਸਾਰ ਤਕ ਡੈਣ ਬਣ ਕੇ ਫੈਲਾ ਰਹੀ ਹੈ। ਜਿਸ ਦੇ ਚਾਕਰ ਸਿੱਖ ਭੇਖੀ ਸਾਫ਼ੇ ਧਾਰੀ ਰਾਮਰਾਈਏ ਤੇ ਧੀਰਮਲੀਏ ਬਣੇ ਹੋਏ ਹਨ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ, ਦਿੱਲੀ ਸਿੱਖ ਗੁਰਦੁਆਰਾ…

Read More

ਸਿੱਖਾਂ ਲਈ ਵੱਖਰਾ ਸਿਵਲ ਅਤੇ ਕ੍ਰਿਮੀਨਲ (ਫ਼ੌਜਦਾਰੀ) ਕੋਡ ਕਿਉਂ ਚਾਹੀਦਾ ਹੈ ?ਯੂਨੀਫ਼ਾਰਮ ਸਿਵਲ ਕੋਡ ਦਾ ਸਿੱਖ ਕਿਉਂ ਵਿਰੋਧ ਕਰਨ?ਭਾਰਤੀ ਸੰਵਿਧਾਨ ਅੰਦਰ ਹਿੰਦੂ ਅਤੇਬਾਕੀ ਫ਼ਿਰਕਿਆਂ, ਕੌਮਾਂ ਤੇ ਧਰਮਾਂ ਦੀ ਪੁਜ਼ੀਸ਼ਨ ਵਿਚ ਸਿੱਖ ਕਿੱਥੇ ਹਨ ਭਾਰਤ ਵਿਚ ਸੰਵਿਧਾਨ ਨੂੰ ਛੇੜੇ ਬਿਨਾ ਕਾਨੂੰਨਾਂ ਨੂੰ ਬਦਲ ਕੇ ਲੁਕਵੇਂ ਢੰਗ ਨਾਲ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਗੁਪਤ ਅਤੇ ਨਾ ਸਮਝ ਆਉਣ ਵਾਲਾ ਚਾਣੀਕਿਆਈ ਏਜੰਡਾ ਲਗਾਤਾਰਤਾ ਵਿਚ ਚੱਲ ਰਿਹਾ ਹੈ। ਜੋ ਨਸਲਾਂ, ਧਰਮਾਂ, ਕੌਮੀਅਤ ਅਤੇ ਭਾਸ਼ਾਈ ਸਭਿਅਤਾਵਾਂ ਤੇ ਸਭਿਆਚਾਰਾਂ ਨੂੰ ਮਿਲੀ ਸੰਵਿਧਾਨਿਕ ਵਿਭਿੰਨਤਾਵਾਂ ਅਤੇ ਅਨੇਕਤਾਵਾਂ ਦੀ ਮੌਲਿਕ ਸੁਤੰਤਰ ਹੋਂਦ ਦੀ ਰਖਵਾਲੀ ਦੀ ਗਰੰਟੀ ਨੂੰ; ਕਾਨੂੰਨ ਬਣਾ ਬਣਾ ਕੇ ਖ਼ਤਮ ਕਰ ਦੇਣ ਵਾਲੇ ਪਾਸੇ ਵੱਧ ਰਿਹਾ…

Read More

ਜਿਸ ਮਾਮਲੇ ਨੂੰ 2020 ਵਿਚ ਲੰਮੀ ਬਹਿਸ, ਵਿਚਾਰ ਚਰਚਾ, ਅੰਦੋਲਨਾਂ ਅਤੇ ਕਾਨੂੰਨੀ ਰਾਵਾਂ ਤੋਂ ਬਾਅਦ ਭਾਰਤ ਦੇ 21ਵੇ ਲਾਅ ਕਮਿਸ਼ਨ ਨੇ ਇਹ ਕਹਿ ਕੇ ਹਮੇਸ਼ਾ ਲਈ ਬੰਦ ਕਰ ਦਿੱਤਾ ਸੀ ਕਿ :”ਇਸ ਪੜਾਅ ‘ਤੇ ਇੱਕ ਯੂਨੀਫ਼ਾਰਮ ਸਿਵਲ ਕੋਡ ਬਣਾਉਣਾ ਨਾ ਤਾਂ ਜ਼ਰੂਰੀ ਹੈ ਅਤੇ ਨਾ ਹੀ ਫ਼ਾਇਦੇਮੰਦ ਹੈ”। ਇਸ ਦੀਆਂ ਸਿਫ਼ਾਰਸ਼ਾਂ ਦੂਰਗਾਮੀ ਸਨ। ਕਮਿਸ਼ਨ ਨੇ ਟਿੱਪਣੀ ਕੀਤੀ ਸੀ, “ਸਿਰਫ਼ ਅੰਤਰ ਦੀ ਮੌਜੂਦਗੀ (ਵੰਨ ਸੁਵੰਨਤਾ) ਦਾ ਮਤਲਬ ਵਿਤਕਰਾ ਨਹੀਂ ਹੈ, ਪਰ ਇਹ ਇੱਕ ਮਜ਼ਬੂਤ ​​​​ਲੋਕਤੰਤਰ ਦਾ ਸੰਕੇਤ ਹੈ”।ਉਸੇ ਮਸਲੇ ਨੂੰ ਦੁਬਾਰਾ ਇੱਕ ਛੋਟੇ ਜੱਜ ਰਾਹੀਂ 22ਵੇਂ ਲਾਅ ਕਮਿਸ਼ਨ ਰਾਹੀਂ ਦੁਬਾਰਾ ਰਾਤੋਂ ਰਾਤ ਫਿਰ ਸੁਰਜੀਤ ਕਰ ਲਿਆ ਜਾਣਾ ਹੀ ਬਹੁਤ ਹੈ ਇਸ…

Read More

ਗੁਰੂ ਨਾਨਕ : ੴ ਬ੍ਰਹਿਮੰਡੀ ਸਿਧਾਂਤ ਅਤੇ ਸਭਿਅਤਾ ਦੇ ਜਨਮ ਦਾਤਾ “ਹਰਖ ਅਨੰਤ ਸੋਗ ਨਹੀ ਥੀਆ॥ ਸੋ ਘਰੁ ਗੁਰਿ ਨਾਨਕ ਕਉ ਦੀਆ॥” ਗੁਰੁ ਨਾਨਕ ਜਾਕਉ ਭਇਆ ਦਇਆਲਾ॥ ਸੋ ਜਨੁ ਹੋਆ ਸਦਾ ਨਿਹਾਲਾ॥” ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਦਿੱਤੀ ਜਾਣ ਪਹਿਚਾਣ ਅਨੁਸਾਰ “ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ” (ਅੰਕ 966) ਦੀ ਹਸਤੀ ਧਾਰੀ ਗੁਰੂ ਹੋਣ ਦੀ ਗੁਰਤਾ ਦੀ ਪ੍ਰਮਾਣਿਕਤਾ ਦਿੱਤੀ ਗਈ ਹੈ। ਜਿਨ੍ਹਾਂ ਦਾ ਦਾਇਰਾ ਸਿਰਫ਼ ਸਿੱਖ ਸਮਾਜ ਤਕ ਸੀਮਤ ਨਾ ਹੋ ਕੇ ਸੰਸਾਰ ਵਿਆਪੀ “ਵਿਸ਼ਵ ਗੁਰੂ” ਜਾਂ “ਜਗਤ ਗੁਰੂ” ਦੀ ਹਸਤੀ ਦਾ ਲਖਾਇਕ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੀ ਹਸਤੀ ਦਾ ਅਸਲ…

Read More

-ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਸਾਬਕਾ ਐੱਮ.ਪੀ. ਭਾਰਤ ਵਿਚ ਕਿਹੜੇ ਕਲੰਡਰ ਚਲਦੇ ਹਨ ਭਾਰਤ ਵਿਚ ਵਿਕਰਮ ਸੰਮਤ ਅਤੇ ਸ਼ਕ ਸੰਮਤ ਜ਼ਿਆਦਾ ਚਲਦੀ ਹੈ। ਉਂਜ ਲੋਧੀ ਸੰਮਤ ਵੀ ਵਿਹਾਰ ਵਿਚ ਰਹੀ ਹੈ । ਇਸ ਹਿੰਦੂ ਕਲੰਡਰ ਦੀ ਗੁਜਰਾਤ ਵਿਚ ਸ਼ੁਰੂਆਤ ਕਾਰਤਿਕ ਸ਼ੁਕਲ (ਹਿੰਦੂ ਕੈਲੰਡਰ ਦਾ ਅੱਠਵਾਂ ਮਹੀਨਾ ਅਕਤੂਬਰ-ਨਵੰਬਰ) ਤੋਂ ਹੁੰਦੀ ਹੈ। ਪਰ ਉੱਤਰੀ ਭਾਰਤ ਵਿਚ ਚੇਤ ਜਾਂ ਚੇਤ੍ਰ (ਹਿੰਦੂ ਕੈਲੰਡਰ ਦਾ ਪਹਿਲਾ ਮਹੀਨਾ ਮਾਰਚ-ਅਪ੍ਰੈਲ) ਤੋਂ ਸ਼ੁਰੂਆਤ ਕੀਤੀ ਜਾਂਦੀ ਹੈ। ਇਸ ਦੀ ਚਾਲ ਚੰਨ ਦੀ ਚਾਲ ਅਨੁਸਾਰ ਹੀ ਰੱਖੀ ਤੇ ਮੰਨੀ ਜਾਂਦੀ ਹੈ, ਪਰ ਸੂਰਜੀ ਗਤੀ ਅਨੁਸਾਰ ਫਿਰ ਸੋਧਿਆ ਜਾਂਦਾ ਹੈ। ਵਿਕਰਮ ਸੰਮਤ ਕੀ ਹੈ? ਇਹ ਰਾਜਾ ਵਿਕਰਮਾਦਿੱਤਿਆ ਨੇ ਗੁਜਰਾਤ ਤੋਂ 57 ਈਸਾ…

Read More

ਸਤਿਕਾਰਯੋਗ ਸ. ਹਰੀ ਸਿੰਘ ਜਾਚਕ ਹੋਰਾਂ ਮੈਨੂੰ ਲੁਧਿਆਣੇ ਵਿਖੇ 25-2-2023 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਭਾਈ ਕਾਨ੍ਹ ਸਿੰਘ ਜੀ ਨਾਭਾ ਸਮਾਗਮ-ਘਰ (ਆਡੀਟੋਰੀਅਮ) ਵਿਚ ਕਰਵਾਏ ਜਾ ਰਹੇ ਮਾਤ ਭਾਸ਼ਾ ਤੇ ਸਮਾਗਮ ਵਿਚ ਆਉਣ ਦਾ ਟੈਲੀਫ਼ੋਨ ਤੇ ਸੱਦਾ ਦਿੱਤਾ। ਮੈਂ ਝੱਟ ਮਨਜ਼ੂਰ ਲਿਆ। ਮਿਥੀ ਤਰੀਕ ਨੂੰ ਸਮੇਂ ਸਿਰ ਪਹੁੰਚ ਗਿਆ। ਸਾਨੂੰ ਸਾਰਿਆਂ ਨੂੰ ਸ਼ਾਮਲ ਹੋਣ ਲਈ “ਹਾਰਦਿਕ ਸੱਦਾ” ਦਾ ਚੇਪਿਆਂ ਨਿਸ਼ਾਨ ਮਿਲਿਆ। ਅੰਦਰ ਗਿਆ ਤਾਂ ਸਰੋਤਾ ਕੋਈ ਨਹੀਂ ਸੀ; ਸਭ ਮੁਖੀ ਅਤੇ ਸਨਮਾਨ ਲੈਣ ਤੇ ਦੇਣ ਵਾਲੇ ਹੀ ਸਨ। “ਅੰਤਰ-ਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਨੂੰ ਸਮਰਪਿਤ/ ਵਿਸ਼ਵ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਮੁਖੀਆਂ ਦਾ/ ਵਿਸ਼ੇਸ਼ ਸੰਮੇਲਨ ਤੇ ਸਨਮਾਨ ਸਮਾਰੋਹ” ਦਾ…

Read More

ਸਮਾਂ ਵਿਹਾ ਕੇ ਸੱਚ ਦੱਸਣਾ ਰਾਜਨੀਤਕ-ਬੌਧਿਕ ਭ੍ਰਿਸ਼ਟਾਚਾਰੀ ਅਮਲ ਹੈ ਜੋ ਕੌਮੀ-ਸਮਾਜਿਕ ਬਰਬਾਦੀ ਤੋਂ ਬਾਅਦ ਤੰਬਾ ਫੂਕਣ ਦਾ ਅਮਲ ਹੁੰਦਾ ਹੈ।ਸਮੇਂ ਸਿਰ ਸੱਚ ਬੋਲਣਾ ਇੱਕ ਸਮਾਜਿਕ ਕ੍ਰਾਂਤੀ ਹੈ। ਜੋ ਸਮਾਜਿਕ ਪਰਿਵਰਤਨ ਦਾ ਬੀਜਕ ਬਣਦੀ ਹੈ । ਜਿਸ ਵਿਚੋਂ ਨਰੋਏ ਸਮਾਜ ਦੀ ਤੂਈ ਚੱਟਾਨ ਚੀਰ ਕੇ ਆਪਣੇ ਵਜੂਦ ਦੀ ਗਵਾਹੀ ਭਰਦੀ ਹੈ । ਅਜਿਹਾ ਕਿਰਦਾਰ ਸਮਾਜ ਅਤੇ ਕੌਮ ਦੀਆਂ ਅੱਖਾਂ ਖੋਲ੍ਹ ਕੇ ਉਨ੍ਹਾਂ ਵਿਚ ਬਿਬੇਕ ਭਰਦਾ ਹੈ । ਇਸੇ ਗਰਭ ਵਿੱਚੋਂ ਪ੍ਰਭੁਤਾ-ਧਾਰੀ ਸੁਤੰਤਰਤਾ ਦਾ ਜਨਮ ਹੁੰਦਾ ਹੈ । ਸੱਚ ਬੋਲਣ ਵਾਲੇ ਦੀਆਂ ਇਨ੍ਹਾਂ ਜਣਨ ਦਰਦਾਂ ਦੇ ਮਿਲਦੇ ਔਲਾਦ ਵਾਲੇ ਸੁਖ ਨੂੰ ਹੀ ਧਰਮ ਕਹਿੰਦੇ ਹਨ। ਸਿੱਖੀ ਇਸੇ ਦਾ ਨਾਮ ਹੈ । “ਬੋਲੀਐ…

Read More

To Khalsa Panth The first Eye witness report on Operation Blue Star released on 14th of June 1984 inNew Delhi at Hotel taj by Atinder Pal Singh acting President All India Sikh Student’s Federation Sri Amritsar (this DOCUMENT is COLLECTED from the delhi high court record attested by its registrar . govt. of india use it as a EVIDENCE against atinder pal singh in SEDITION case. case win by A.p.s.) Messase For Khalsa Panth The humble servant of the KhalsaPanth, SardarAtinder pal Singh, Senior Vice-President of the All India Sikh Student’s Federation,…

Read More