Author: Atinderpal

ਹਰ ਸਾਲ ਦੀ ਤਰ੍ਹਾਂ ਫਿਰ ਜੂਨ ਦਾ ਮਹੀਨਾ ਆ ਗਿਆ ਹੈ। ਹੁਣ ਫਿਰ 2016 ਵਿਚ ਸਿੱਖ ਤੀਜੇ ਘੱਲੂਘਾਰੇ ਨੂੰ ਬੇਅਰਥਕ ਤੌਰ ਤੇ ਮਨਾਉਣਗੇ । ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਸਮੇਤ ਪੂਰੇ ਪੰਜਾਬ ਦੇ ਗੁਰਦੁਆਰਿਆਂ ਉੱਪਰ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਤੋਂ ਬਾਅਦ ਸਿੱਖ ਸੰਸਾਰ ਭਰ ਵਿਚ ਕੁੱਝ ਕਰ ਗੁਜ਼ਰਨ ਲਈ ਜਜ਼ਬਾਤੀ ਵਹਿਣ ਵਿਚ ਤੱਤੇ ਹੋ ਉੱਠੇ । ਉਨ੍ਹਾਂ ਤੋਂ ਵੱਧ ਤੱਤੇ ਉਨ੍ਹਾਂ ਦੇ ਹੀ ਅੰਦਰਲੇ ਜਜ਼ਬਾਤੀ ਵਹਿਣ ਵਿਚ ਵਗਦੇ ਗੁਰਸਿੱਖੀ ਦੇ ਦਰਿਆ ਦਾ ਸ਼ੋਸ਼ਣ ਕਰਨ ਵਾਲੇ “ਆਪ ਮੁਹਾਰੇ ਹੀ ਆਗੂ ਬਣ” ਕੇ ਕੁਝ ਸਿੱਖ ਇਨ੍ਹਾਂ ਦੀ ਅਗਵਾਈ ਕਰਨ ਲੱਗ ਪਏ । ਭੜਕੀ ਅੱਗ ਨੂੰ ਐਨਰਜੀ ਬਣਾ ਕੌਮੀ…

Read More

ਭਾਰਤੀ ਤੰਤਰ, ਪਿਤਾ ਪੁਰਖੀ ਤਾਨਾਸ਼ਾਹੀ ਲੋਕਤੰਤਰੀ ਰੋਲ ਮਾਡਲ ਨੂੰ ਪਰਵਾਨਗੀ ਦੇਣ ਤੋਂ ਬਾਅਦ, ਹੁਣ ਇਸ ਦੀ ਹਿੰਦੂਤਵ ਵਿਧੀ ਵਿਧਾਨ ਦੀ ਤਾਨਾਸ਼ਾਹੀ ਲੋਕਤੰਤਰੀ ਪ੍ਰਣਾਲੀ ਦੀ ਸਥਾਪਤੀ ਵੱਲ ਅੱਗੇ ਵੱਧ ਰਿਹਾ ਹੈ । ਪੰਜਾਬ ਇਸ ਪ੍ਰਯੋਗ ਦਾ ਕੁਰਸ਼ੇਤਰ ਬਣ ਚੁਕਾ ਹੈ। ਸਿੱਖੀ ਜਜ਼ਬਾਤਾਂ ਨੂੰ ਫੁੰਡਣ ਲਈ, ਧਰਮ ਦਾ ਰਾਜਨੀਤਕ ਘਾਣ ਆਪਣੇ ਜੋਬਨ ਤਕ ਪਹੁੰਚਾ ਦਿੱਤਾ ਗਿਆ ਹੈ । ਹਮੇਸ਼ਾਂ ਵਾਂਙ ਸਿੱਖ ਫਿਰ ਹਿੰਦੂਤਵ ਦੇ ਮੱਕੜ-ਜਾਲ ਵਿਚ ਫਸਾ ਲਿਆ ਗਿਆ ਹੈ । ਹਿੰਦੂਤਵ ਤੋਂ ਹਿੰਦੂਤਵ ਤਕ ਰਾਜਨੀਤਕ ਸਤਾ ਬਦਲ ਪੰਜਾਬ ਦੀ ਤ੍ਰਾਸਦੀ ਬਣ ਕੇ ਚੋਣ ਮੈਦਾਨ ਵਿਚ ਸਾਹਮਣੇ ਹੈ। ਇਸੇ ਕੁਰਾਹੇ ਤੇ ਹੀ ਪੱਬਾਂ ਭਾਰ ਹੋ ਕੇ ਸਿੱਖ ਵੋਟਰ, ਆਪਣੀ ਪਹਿਚਾਣ ਨੂੰ ਹਿੰਦੂਤਵ…

Read More